778-240-6077 glamandseam@gmail.com ਸਾਡੇ ਨਾਲ ਚੈਟ ਕਰੋ
Seam

ਨਾਪ ਦੀ ਗਾਈਡ

ਸਟੂਡੀਓ ਵਿੱਚ ਦਸ ਮਿੰਟ ਦੀ ਫਿਟਿੰਗ ਸਭ ਤੋਂ ਸੌਖੀ ਹੈ। ਆ ਨਹੀਂ ਸਕਦੇ? ਇਹ ਨਾਪ ਵਟਸਐਪ ਕਰੋ, ਜਾਂ ਕੋਈ ਚੰਗਾ ਫਿੱਟ ਕੱਪੜਾ ਛੱਡ ਜਾਓ, ਅਸੀਂ ਉਸ ਵਰਗਾ ਬਣਾ ਦਿਆਂਗੇ।

ਫਿਟਿੰਗ ਦੌਰਾਨ ਗਾਹਕ ਦੇ ਮੋਢੇ ਦਾ ਨਾਪ ਲੈਂਦਾ ਦਰਜ਼ੀ

ਉਹੀ ਬ੍ਰਾ ਪਾ ਕੇ ਨਾਪ ਲਓ ਜੋ ਤੁਸੀਂ ਇਸ ਕੱਪੜੇ ਨਾਲ ਪਾਓਗੇ। ਟੇਪ ਚੁਸਤ ਰੱਖੋ, ਘੁੱਟ ਕੇ ਨਹੀਂ।